Bathinda
Event Name :
Village Level awareness camp
Event Venue :
Vilage Bandi
KVK address :
Krishi Vigyan Kendra,Dabwali Road, Near Kheti Bhawan,Distt. Bathinda
Contact person details :
Dr. Gurtej Singh , CAO Bathinda
AGRICULTURE INFORMATION OFFICER
caobathinda@gmail.com
9779638955
Event Date :
6/5/2019
To
6/5/2019
Objective: Regarding khariff Crops
Pre Event Description :
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਨਯੋਗ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬਾਂਡੀ ਬਲਾਕ ਸੰਗਤ ਵਿਖੇ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ, ਜਿਸ ਵਿੱਚ 115 ਕਿਸਾਨਾਂ ਨੇ ਭਾਗ ਲਿਆ l ਇਸ ਕੈੰਪ ਦੌਰਾਨ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਜਾਣਕਾਰੀ ਦਿੱਤੀ ਗਈ l ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਅਤੇ ਮਿੱਟੀ, ਪਾਣੀ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ l ਇਸ ਮੌਕੇ 55 ਕਿਸਾਨਾਂ ਦੇ ਟਿਊਬਵੈੱਲਾਂ ਦੇ ਪਾਣੀ ਟੈਸਟ ਕਰਕੇ ਰਿਪੋਰਟਾਂ ਦਿੱਤੀਆਂ ਗਈਆਂ l
Target Group: Farmer
|
Image:
Village Level Camp
|